दुःख भंजन तेरा नाम जी | Dukh Bhanjan Tera Naam Ji | New Gurbani Shabad
172086 views | 18 Jul 2022
Listen and delve deep into the musical rendition of blissful Gurbani Shabad of Sri Guru Arjan Dev Ji Maharaj in the melodious voice of Anandmurti G that bears the promise of ending all the sufferings of a heart perpetually absorbed and relinquished in the love of the Divine. - - - - - - - - - - - - - - - दुःख भंजन तेरा नाम जी दुःख भंजन तेरा नाम जी || आठ पहर अराधिये पूरण सतिगुरु ग्यानु || जितु घटी वसे पारभ्रम सोई सुहावा थाऊ || जम कंकरु नेड़े न आवे रसना हरी गुण गाऊ || सेवा सुरती न जानियाँ न जापे आराधि || ओत तेरी जगजीवना मेरे ठाकुर अगम अगाधि || भए किरपाल गुसाइयां तठे सोग संताप || तत्ती वाऊ न लगाई सतिगुरु रखे आपी || गुरु नारायाण द्जू गुरु गुरु सचा सिरजन हारू || गुरु तुठे सब कुछ पाया जन नानक जद बलिहार || - - - - - - - - - - - - - - ਗਉੜੀ ਮਹਲਾ ੫ ਮਾਂਝ ॥ ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ ॥ ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ ॥੧॥ ਰਹਾਉ ॥ ਜਿਤੁ ਘਟਿ ਵਸੈ ਪਾਰਬ੍ਰਹਮੁ ਸੋਈ ਸੁਹਾਵਾ ਥਾਉ ॥ ਜਮ ਕੰਕਰੁ ਨੇੜਿ ਨ ਆਵਈ ਰਸਨਾ ਹਰਿ ਗੁਣ ਗਾਉ ॥੧॥ ਸੇਵਾ ਸੁਰਤਿ ਨ ਜਾਣੀਆ ਨਾ ਜਾਪੈ ਆਰਾਧਿ ॥ ਓਟ ਤੇਰੀ ਜਗਜੀਵਨਾ ਮੇਰੇ ਠਾਕੁਰ ਅਗਮ ਅਗਾਧਿ ॥੨॥ ਭਏ ਕ੍ਰਿਪਾਲ ਗੁਸਾਈਆ ਨਠੇ ਸੋਗ ਸੰਤਾਪ ॥ ਤਤੀ ਵਾਉ ਨ ਲਗਈ ਸਤਿਗੁਰਿ ਰਖੇ ਆਪਿ ॥੩॥ ਗੁਰੁ ਨਾਰਾਇਣੁ ਦਯੁ ਗੁਰੁ ਗੁਰੁ ਸਚਾ ਸਿਰਜਣਹਾਰੁ ॥ ਗੁਰਿ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਹਾਰ ॥੪॥੨॥੧੭੦॥
Related Videos